ਮਜੀਠੀਆਂ ਦੀ ਵਧਣ ਜਾ ਰਹੀਆਂ ਮੁਸ਼ਕਿਲਾਂ ਪਿਆ ਵੱਡਾ ਪੰਗਾ

ਸੁਲਤਾਨਵਿੰਡ ਖੇਤਰ ‘ਚ ਅਕਾਲੀ ਨੇਤਾ ਦੀ ਕੋਠੀ ‘ਚ ਚੱਲ ਰਹੀ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ‘ਚੋਂ ਬਰਾਮਦ ਕੀਤੀ ਗਈ 194 ਕਿਲੋ ਹੈ ਰੋ ਇ ਨ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਸਪੈਸ਼ਲ ਟਾ ਸ ਕ ਫੋ ਰ ਸ ਨੇ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਤੋਂ ਬਾਅਦ ਅੱਜ ਜੇ ਲ ਭੇਜ ਦਿੱਤਾ। ਅਨਵਰ ਮਸੀਹ ਨੂੰ ਬੁੱਧਵਾਰ ਮਾਮਲੇ ‘ਚ ਚੱਲ ਰਹੀ ਜਾਂਚ ਲਈ ਐੱਸ. ਟੀ. ਐੱਫ. ਦਫ਼ਤਰ ਬੁਲਾਇਆ ਗਿਆ ਸੀ, ਜਿਥੇ ਉਹ ਪੁੱਛੇ ਜਾ ਰਹੇ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ,


ਜਿਸ ‘ਤੇ ਉਸ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਸੀ। ਦੱਸਣਯੋਗ ਹੈ ਕਿ ਸਪੈਸ਼ਲ ਟਾ ਸਕ ਫੋ ਰ ਸ ਨੇ 1 ਫਰਵਰੀ ਦੀ ਵਿਚਕਾਰਲੀ ਰਾਤ ਸੁਲਤਾਨਵਿੰਡ ਖੇਤਰ ‘ਚ ਸਥਿਤ ਅਨਵਰ ਮਸੀਹ ਦੀ ਕੋਠੀ ‘ਚ ਚੱਲ ਰਹੀ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ਨੂੰ ਬੇ ਨ ਕਾਬ ਕਰ ਕੇ ਉਥੋਂ 194 ਕਿਲੋ ਹੈ ਰੋ ਇ ਨ ਸਮੇਤ 4 ਸ ਮੱ ਗ ਲਰਾਂ ਨੂੰ ਗ੍ਰਿ ਫ ਤਾ ਰ ਕੀਤਾ ਸੀ, ਜਿਨ੍ਹਾਂ ‘ਚ ਇਕ ਅ ਫ ਗਾਨੀ ਨਾਗਰਿਕ ਵੀ ਸੀ। 1 ਫਰਵਰੀ ਦੀ ਸਵੇਰ ਐੱਸ. ਟੀ. ਐੱਫ. ਨੇ ਇਸ ਪੂਰੇ ਰੈ ਕੇ ਟ ਨੂੰ ਚਲਾਉਣ ਵਾਲੇ ਅੰਕੁਸ਼ ਕਪੂਰ ਨੂੰ

ਉਸ ਦੇ ਸਾਥੀ ਹੈਪੀ ਨਾਲ 6 ਕਿਲੋ ਹੈ ਰੋ ਇ ਨ ਸਣੇ ਗ੍ਰਿ ਫ ਤਾ ਰ ਕੀਤਾ ਸੀ। ਐੱਸ. ਟੀ. ਐੱਫ. ਵਲੋਂ ਅਨਵਰ ਮਸੀਹ ਨੂੰ ਵਾਰ-ਵਾਰ ਨੋਟਿਸ ਭੇਜੇ ਜਾਣ ਤੋਂ ਬਾਅਦ ਸ ਮੱ ਗ ਲ ਰਾਂ ਦੇ ਗ੍ਰਿ ਫ ਤਾ ਰ ਹੋਣ ਦੇ 7 ਦਿਨਾਂ ਬਾਅਦ ਉਹ ਪਹਿਲੀ ਵਾਰ ਜਾਂਚ ‘ਚ ਸ਼ਾਮਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਬੁੱਧਵਾਰ ਫਿਰ ਬੁਲਾਇਆ ਗਿਆ ਸੀ। ਐੱਸ. ਟੀ. ਐੱਫ. ਵੱਲੋਂ ਅਨਵਰ ਮਸੀਹ ਨੂੰ 2 ਦਿਨ ਦੇ ਰਿ ਮਾਂ ਡ ‘ਤੇ ਲਿਆ ਗਿਆ ਹੈ। ਇਨ੍ਹਾਂ 2 ਦਿਨਾਂ ‘ਚ ਐੱਸ. ਟੀ. ਐੱਫ. ਉਸ ਤੋਂ ਗੰਭੀਰਤਾ ਨਾਲ ਜਾਂਚ ਕਰੇਗੀ ਅਤੇ ਉਸ ਦੇ ਸ ਮੱ ਗ ਲ ਰਾਂ ਨਾਲ ਸ ਬੰ ਧਾਂ ਨੂੰ ਵੀ ਖੰਗਾਲਿਆ ਜਾਵੇਗਾ।

ਅਨਵਰ ਮਸੀਹ ਦੀ ਕੋਠੀ ‘ਚ ਚੱਲ ਰਹੀ ਸੀ ਲੈਬਾਰਟਰੀ ਐੱਸ. ਟੀ. ਐੱਫ. ਵੱਲੋਂ ਬੇਨਕਾਬ ਕੀਤੀ ਗਈ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ‘ਚ ਚੱਲ ਰਹੀ ਸੀ, ਜਿਸ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਸੀ। ਮੀਡੀਆ ‘ਚ ਅਨਵਰ ਮਸੀਹ ਦਾ ਕਹਿਣਾ ਸੀ ਕਿ ਉਸ ਨੇ ਇਹ ਕੋਠੀ ਕਿਰਾਏ ‘ਤੇ ਦੇ ਰੱਖੀ ਹੈ ਅਤੇ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਥੇ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ਚਲਾਈ ਜਾ ਰਹੀ ਹੈ। ਅੱਜ ਐੱਸ. ਟੀ. ਐੱਫ. ਵੱਲੋਂ ਅਨਵਰ ਮਸੀਹ ਤੋਂ ਕੋਠੀ ਦਾ ਕਿਰਾਏਨਾਮਾ ਅਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ, ਜਦੋਂ ਕਿ ਉਹ ਕੁਝ ਵੀ ਦਿਖਾ ਨਹੀਂ ਸਕੇ।

Comments

Popular posts from this blog

ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ