ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਆਖਰੀ ਵਾਰੀ ਹਸਪਤਾਲ ਜਾਂਦੇ ਸਮੇਂ Get link Facebook X Pinterest Email Other Apps - April 02, 2020 ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਆਖਰੀ ਵਾਰੀ ਹਸਪਤਾਲ ਜਾਂਦੇ ਸਮੇਂ ਇਹ ਵੀਡੀਓ ਦੇਖਕੇ ਸ਼ੱਕ ਹੁੰਦਾ ਹੈ ਕਿ ਐਨੀ ਛੇਤੀ ਕੀ ਹੋ ਗਿਆ ?? ਕਿਉਂਕਿ ਖੁਦ ਆਪ ਚੱਲਕੇ ਜਾ ਰਹੇ ਨੇ ਪਰਿਵਾਰ ਵੱਲੋਂ ਵੀ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਗਏ ਹਨ Get link Facebook X Pinterest Email Other Apps Comments
ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ - April 02, 2020 ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ ਕੋਰੋਨਾ ਵਾਇਰਸ ਨਾਲ ਨ ਜਿੱ ਠ ਣ ਲਈ ਵਿਸ਼ਵ ਪੱਧਰ ’ਤੇ ਮੰਥਨ ਦਾ ਦੌਰ ਚੱਲ ਰਿਹਾ ਹੈ। ਅਜਿਹੀ ਸਥਿਤੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਦੇਸ਼ਾਂ ’ਚ ਬੈਸੀਲਸ ਕੈਲਮੇਟ ਗੁਏਰਿਨ (ਬੀ. ਸੀ. ਜੀ.) ਦਾ ਟੀਕਾਕਰਣ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਥੇ ਕੋਰੋਨਾ ਦੀ ਲਪੇਟ ’ਚ ਆਉਣ ਵਾਲਿਆਂ ਦੀ ਮੌਤ ਦਰ ਘੱਟ ਹੈ। ਪਰ ਜਿਥੇ ਬਾਅਦ ’ਚ ਟੀਕਾਕਰਣ ਸ਼ੁਰੂ ਜਾਂ ਜਿੱਥੇ ਕੁਝ ਦਿਨ ਬਾਅਦ ਟੀਕਾਕਰਣ ਬੰਦ ਹੋ ਗਿਆ ਉਥੇ ਮੌਤ ਦਰ ਵੱਧ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ। ਭਾਰਤ ਲਈ ਰਾਹਤ ਦੀ ਖਬਰ ਦੱਸੀ ਜਾ ਰਹੀ ਹੈ ਕਿਉਂਕਿ ਇਥੇ ਸਾਲ 1962 ਤੋਂ ਲਗਾਤਾਰ ਬੀ. ਸੀ. ਜੀ. ਟੀਕਾਕਰਣ ਹੋ ਰਿਹਾ ਹੈ। ਇਕ ਆਸਟਰੇਲੀਆਈ ਇੰਸਟੀਚਿਊਟ ਕੋਰੋਨਾ ਖਿਲਾਫ ਬੀ. ਸੀ. ਜੀ. ਦਾ ਟ੍ਰਾਇਲ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨੂੰ ਬੇਸ ਸਟੱਡੀ ਦਾ ਨਾਂ ਦਿੱਤਾ ਗਿਆ ਹੈ। ਲਗਭਗ 4 ਹਜ਼ਾਰ ਲੋਕਾਂ ’ਤੇ ਇਹ ਖੋਜ ਹੋਵੇਗੀ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈ Read more
- February 21, 2020 ਸਿੱਧੂ ਮੁਸੇਵਾਲਾ ‘ਤੇ ਮੁੜ ਮੁਸੀਬਤ, ਜਾਣੋ ਹੁਣ ਕੀ ਪਿਆ ਪੁਆੜਾ….. ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਨਵੀਆਂ ਮੁਸ਼ਕਲਾਂ ‘ ਚ ਫਸਦਾ ਰਹਿੰਦਾ ਹੈ। ਇਸ ਵਾਰ ਉਸ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਤਹਿਤ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ ਤੇ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਖ਼ਬਰਾਂ ਹਨ ਕਿ ਇਸ ਨੋਟਿਸ ‘ ਚ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਸ਼ਾਮਲ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਗਾਇਕਾਂ ਦੇ ਵਿਦੇਸ਼ਾਂ ‘ ਚ ਹੋਣ ਵਾਲੇ ਸ਼ੋਅਜ਼ ‘ ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ। ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਵਾਲੇ ਮਾਮਲੇ ਨੂੰ ਲੈ ਕੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ , ਜਿਸ ਤੋਂ ਬਾਅਦ ਇ ਨ੍ਹਾਂ ਗਾਇਕਾਂ ਨੇ ਅਗਾਊਂ ਜ਼ਮਾਨਤ ਲੈ ਲਈ ਸੀ। ਹੁਣ ਪੰਜਾਬ ਪੁਲਿਸ ਮਾਨਸਾ ਨੇ ਇਨ੍ਹਾਂ ਦੋਨਾਂ ਕਲਾਕਾਰਾਂ ਦਾ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ । ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਮਾਨਸਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ । Read more
- February 20, 2020 ਸੁੱਖਪਾਲ ਖਹਿਰਾ ਨੇ ਆਪ ਵਿਚ ਵਾਪਸੀ ਤੇ ਹੁਣੇ ਦਿੱਤਾ ਵੱਡਾ ਬਿਆਨ ਖਹਿਰਾ ਸਮਰਥਕ ਹੈਰਾਨ ਆਮ ਆਦਮੀ ਪਾਰਟੀ ‘ਚ ਵਾਪਸੀ ਕਰਨ ਦੇ ਲੱਗ ਰਹੇ ਕਿਆਸਾਂ ਬਾਰੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ‘ਆਪ’ ‘ਚ ਜਾਣ ਦੀ ਅਜਿਹੀ ਕੋਈ ਗੱਲ ਨਹੀਂ ਹੈ, ਨਾ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਾ ਹੀ ਸਾਡੇ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਡੀਆ ਦੇ ਕਿਆਫੇ ਸਨ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਵਾਗਤ ਕੀਤਾ ਸੀ ਅਤੇ ਸਵਾਗਤ ਕਿਸੇ ਪਾਰਟੀ ਦਾ ਕਰਨਾ ਬਣਦਾ ਹੈ ਭਾਂਵੇ ਉਹ ਤੁਹਾਡੇ ਵਿ ਰੋ ਧੀ ਹੋਣ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਸਮਾਂ ਆਵੇਗਾ, ਉਸ ਵੇਲੇ ਪੰਜਾਬ ਦੇ ਹਿੱਤ ਦੀ ਗੱਲ ਨੂੰ ਰੱਖ ਕੇ ਕੋਈ ਫੈਸਲਾ ਲਿਆ ਜਾਵੇਗਾ। ਸਿੱਧੂ ਨੂੰ ਕਾਂਗਰਸ ‘ਚੋਂ ਨਿਕਲ ਕੇ ਕਰਨਾ ਚਾਹੀਦਾ ਹੈ ਬਦਲ ਦਾ ਉਪਰਾਲਾ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਦਾ ਪੰਜਾਬ ਦੇ ਪ੍ਰਤੀ ਇਕ ਚੰਗੇ ਲੀਡਰ ਦਾ ਅਕਸ ਹੈ ਅਤੇ ਉਨ੍ਹਾਂ ਨੂੰ ਕਾਂਗਰਸ ‘ਚੋਂ ਬਾਹਰ ਨਿਕਲ ਕੇ ਇਕ ਬਦਲ ਦਾ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਲਚਰ ਕਿਸੇ ਹੋਰ ਨੈਸ਼ਨਲ ਪਾਰਟੀ ਤੋਂ ਵਖਰਾ ਨਹੀਂ ਹੈ। ਉਥੇ ਹੀ ਲੌਂਗੋਵਾਲ ਸਕੂਲ ਵੈਨ ਹਾਦਸੇ ‘ਤੇ ਬੋਲਦੇ ਹੋ Read more
Comments
Post a Comment